960x620 : Viewable Content
1024x768 : Optimal Background
1680x1050 : Maximum Background

SACHKHOJacademy Punjab

ਸਾਡੇ ਮਨ ਵਿੱਚ ਇਕ ਸਵਾਲ ਬਾਰ-ਬਾਰ ਉੱਠਦਾ ਹੈ ਕਿ ਸਿੱਖ ਤਾਂ ਬਹੁਤ ਦਿੱਖ ਰਹੇ ਨੇ ਪਰ ਅਸਲ ਸਿੱਖੀ ਕਿੱਤੇ ਦਿਖਾਈ ਨਹੀ ਦੇ ਰਹੀ ਜਿਸਦਾ ਕਾਰਣ ਗੁਰਬਾਣੀ ਤੋਂ ਸਮਝਣ ਵਾਲਿਆਂ ਨੇ ਇਹ ਦਸਿਆ ਕਿ ਜਦੋਂ ਤੱਕ ਗੁਰਬਾਣੀ ਦੇ ਅਸਲੀ ਅਰਥ ਨਹੀ ਹੁੰਦੇ ਓਦੋਂ ਤੱਕ ਇਹ ਦਰਦ ਜਿਓਂ ਦਾ ਤਿਓਂ ਬਣਿਆ ਰਹੇਗਾ | ਸੱਚ ਖੋਜੁ ਅਕਾਦਮੀ ਵਲੋਂ ਨਿਹੰਗ ਧਰਮ ਸਿੰਘ ਜੀ ਦੇ ਸਹਯੋਗ ਨਾਲ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਕਿ ਜਿਸ ਨਾਲਗੁਰਬਾਣੀ ਦੇ ਸਚੁ ਦੀ ਖੋਜੁ, ਅਖਰੀ ਅਰਥਾਂ ਤੋਂ ਅੱਗੇ ਜਾ ਕੇ ਕੀਤੀ ਜਾ ਸਕੇ | ਆਪ ਜੀ ਗੁਰਬਾਣੀ ਦੇ ਇਨ੍ਹਾਂ ਅਰਥਾਂ ਨੂੰ ਸਮਝੋ ਤਾਂ ਜੋ ਸੰਤ (ਪ੍ਰਾਤਮਾ) ਦੁਆਰਾ ਦਿੱਤਾ ਹੋਇਆ ਗੁਰਬਾਣੀ ਰੂਪੀ ਚਾਨਣ ਸਾਡੇ ਹਿਰਦਿਆਂ ਵਿੱਚ ਪੈਦਾ ਹੋ ਸਕੇ ਸਮਝੁ ਅਚੇਤ ਚੇਤਿ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ॥ ਲਾਭੁ ਲੈਹੁ ਹਰਿ ਰਿਦੈ ਅਰਾਧਹੁ ਛੁਟਕੈ ਆਵਣ ਜਾਣੀ ॥੧॥ -੧੨੧੯/੧੬

 


Tell your friends you found SACHKHOJacademy Punjab’s page!