Guri Rai
Toronto, Ontario
Guri Rai
Toronto, Ontario
ਹਰ ਇੱਕ ਨੂੰ ਹੱਸ ਕੇ ਬੁਲਾਂਦਾ ਪਤਲਾ ਨਾ ਮੋਟਾ ਨਾ ਦਿੱਲ ਦਾ ਖੋਟਾ ਨਾ ਉੱਚਾ ਨਾ ਮਧ੍ਧਰਾ ਨਾ ਬਹੁਤ ਵੱਡਾ ਨਾ ਬਹੁਤ ਛੋਟਾ ਨਾ ਮੀਸਣਾ ਨਾ ਗੱਪੀ ਨਾ ਚੁੱਪ ਨਾ ਖੱਪੀ ਠੀਕ ਠਾਕ ਵਿੱਚ ਪੜਾਈ,,.. (__ਬਾਕੀਆਪ ਤੁਸੀ ਸਮਜਦਾਰ ) ਕਿਸੇ ਦੇ ਪਿਛ੍ਛੇ ਨਾ ਸ਼ਦਾਈ ਨਾ ਕੀਤੀ ਕਦੇ ਕਿਸੇ ਨਾਲ ਲੜਾਈ... ਯਾਰਾਂ ਨੂੰ ਮੰਨਦਾ ਆਪਣਾ ਭਾਈ ਨਾਮ ਮੇਰਾ GuRI