ARVIND SAINI

ਤਿੰਨ ਚੀਜਾਂ ਦਾ ਹਮੇਸ਼ਾ ਆਦਰ ਕਰੋ.... ਮਾਤਾ, ਪਿਤਾ ਤੇ ਗੁਰੂ

ਤਿੰਨ ਚੀਜਾਂ ਤੇ ਹਮੇਸ਼ਾ ਦਇਆ ਕਰੋ---- ਬਾਲਕ, ਭੁੱਖੇ, ਪਾਗਲ

ਤਿੰਨ ਚੀਜਾਂ ਹਮੇਸ਼ਾ ਸੋਚ ਸਮਝ ਕੇ ਚੁੱਕੋ...... ਕਦਮ, ਕਲਮ, ਤੇ ਕਸਮ