HaRrY cHaHaL
“ਹੈਰੀ” ਤਾਂ ਖੁੱਲੀ ਕਿਤਾਬ ਹੈ.............. ਲੈ ਪੜ ਲੈ...........
ਮਿੱਤਰਾਂ ਦੀ ਸਪੋਰਟ ਅੱਗੇ ਖੰਘਦੇ ਨਾ ਵੈਰੀ,ਬਸ ਕੱਲੇ ਰੱਬ ਕੋਲੋਂ ਡਰਦਾ ਏ "ਹੈਰੀ"
ਯਾਰਾਂ ਨਾਲ ਹਿੱਕ ਤਾਣ ਕੇ ਖੜਦੇ ਆਂ, ਕਦੇ ਪਹਿਲ ਆਪ ਨਾਹੀ ਕਰਦੇ ਆਂ,ਦੂਜ ਤੇ ਢਿੱਲ ਕਦੇ ਨਾਂ ਕਰਦੇ ਆਂ, ਫੇਰ ਚਾਰ ਧੌਣ ਤੇ ਧਰਦੇ ਆਂ,ਨਹੀਂ ਕੁੜੀਆਂ ਦੀ ਪਰਵਾਹ ਕਰਦੇ ਆਂ,ਐਵੇਂ ਨਹੀਂ ਜਣੀ-ਖਣੀ ਤੇ ਮਰਦੇ ਆਂ,ਵਿੱਚ ਆਦੇਸ਼ ਦੇ ਟੌਰ ਨਾਲ ਡਿਗਰੀ ਕਰਦੇ ਆਂ,ਕਦੇ ਭੁੱਲ ਭੁਲੇਖੇ ਕਲਾਸਾਂ ਵਿੱਚ ਜਾ ਵੜਦੇ ਆਂ'ਪੇਪਰ ਤੋਂ ਪਹਿਲਾਂ ਇੱਕ ਰਾਤ ਹੀ ਪੜਦੇ ਹਾਂ,ਫਿਰ ਪਾਸ ਹੋਣ ਦੀਆਂ ਸਕੀਮਾਂ ਘੜਦੇ ਆਂ,ਦੁਨੀਆ ਦਾਰੀ ਦੀ ਕੋਈ ਖਬਰ ਨਹੀ,ਬਸ ਅਸੀਂ ਤਾਂ ਐਸ਼ਾਂ ਕਰਦੇ ਆਂ,------------- ਹੈਰੀ ਚਹਿਲ