mani nagra

patiala


ਸਾਹ ਵੀ ਤੈਥੋਂ ਲਏ ਨੀ ਅੰਮੀਏ,

ਦਿਲ ਇੱਕੋ ਗਲ ਕਹੇ ਨੀ ਅੰਮੀਏ,

ਚੰਦ ਸੂਰਜ ਚਮਕਣ ਜਦ ਤਕ,

ਤੂੰ ਹਸਦੀ ਵਸਦੀ ਰਹਿ ਨੀ ਅੰਮੀਏ,

ਹਰ ਜਨਮ ਵਿੱਚ ਤੂੰ ਹੀ ਅੰਮੀ ਮੇਰੀ ਮਾਂ ਬਣ ਆਵੀਂ,

ਮੇਰੇ ਵਾਪਸ ਆਉਂਣ ਤੋਂ ਪਹਿਲਾ ਮਾਏਂ ਤੁਰ ਨਾ ਜਾਵੀਂ,......

  • Work
    • lecturer
  • Education
    • m.tech