Manjeet Barnala
Punjab, India
Manjeet Barnala
Punjab, India
ਮਨਜੀਤ ਬਰਨਾਲਾ ਵੱਲੋਂ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ... "_/\_"
ਰੱਬ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ |
... ਤੂੰ ਮੇਰੀ ਜਿੰਦਗੀ ਵਿਚ ਹੋਵੇ, ਮੈਂ ਤੇਰੀ ਜਿੰਦਗੀ ਵਿਚ ਹੋਵਾ ...
... ਤੂੰ ਹੰਝੂ ਪੂੰਝੇ ਮੇਰੇ ਮੁਖੜੇ ਤੋ, ਮੈਂ ਜਦ ਵੀ ਕਿਸੇ ਗੱਲੋਂ ਰੋਵਾ ...
... ਮੈਂ ਬਣਕੇ ਫੁੱਲ ਗੁਲਾਬ ਦਾ, ਤੇਰੇ ਹਸਦੇ ਚੇਹਰੇ ਨੂੰ ਛੋਹਵਾ ...
... ਤੂੰ ਮੇਰੀ ਜਿੰਦਗੀ ਵਿਚ ਹੋਵੇ, ਮੈਂ ਤੇਰੀ ਜਿੰਦਗੀ ਵਿਚ ਹੋਵਾ ...